Saturday, September 29, 2012

Fwd: Bhagat Singh Birth celebration in Lahore, photos from our Pakistani friends



---------- Forwarded message ----------
From: Roma <romasnb@gmail.com>
Date: 2012/9/29
Subject: Bhagat Singh Birth celebration in Lahore, photos from our Pakistani friends
To: NTUI <ntui@vsnl.net>





Dear all,

sharing with you the photos of Bhagat singh celebration in Lahore yesterday. It was a very good show, u can make out from the picture. The cake was also cut.
Pl find the photos in the fb of Khalid mohammad, find the news in BBC and Punjabi tribune magazine

https://www.facebook.com/media/set/?set=a.4300154778012.2172688.1110935609&type=1


पाकिस्तान का वो हिंदुस्तानी क्रांतिकारी 'हीरो'

वंदना

बीबीसी संवाददाता

 शुक्रवार, 28 सितंबर, 2012 को 19:20 IST तक के समाचार

भारत की आज़ादी के नायकों में से एक भगत सिंह का 105वां जन्मदिन उन्हें प्यार करने वालों ने श्रद्धापूर्वक मनाया. वो भगत सिंह जिनका जन्म लायलपुर में हुआ जो अब पाकिस्तान में है...वो भगत सिंह जो अविभाजित भारत की आज़ादी के लिए लड़े.

क्लिक करें भगत सिंह और पाकिस्तान

लेकिन भगत सिंह का जन्मदिन मनाने के लिए जब उनके भारतीय प्रशंसकों ने पाकिस्तान जाना चाहा तो उन्हें वीज़ा ही नहीं मिला.

भगत सिंह पर काम कर चुके प्रोफेसर चमनलाल समेत करीब 30 लोग पाकिस्तान जाना चाहते थे लेकिन उन्हें निराशा ही हाथ लगी. प्रोफेसर चमनलाल ने ईमेल में लिखा है, "हमने शाम साढ़े पाँच बजे तक पाकिस्तानी उच्चायोग पर इंतज़ार किया. अधिकारी बहुत अच्छे से पेश आए पर उन्होंने अफसोस जताया कि पाकिस्तान के आंतरिक मंत्रालय ने हरी झंडी नहीं दी."

वीज़ा न मिलने की आधिकारिक वजह अभी पता नहीं चल पाई है. इसे लेकर सीमा के दोनों ओर भगत सिंह के प्रशंसकों में भारी नाराज़गी है.

'पाकिस्तान के भी हीरो'

"दुख तो होता है. शायद सरकार को लगता होगा कि भगत सिंह को याद करने से समाज के अच्छे लोग सक्रिय हो जाएँगे. भगत सिंह जी ने मेरे पिता यानी अपने भाई को जेल से आखिरी खत लिखा था.उन्होंने लिखा था... हवा में रहेगी मेरे ख्याल की बिजली, ये मुश्ते खाक़ है, फ़ानी रहे न रहे.यानी ये शरीर तो मुट्ठी भर राख है -रहे न रहे लेकिन मेरे विचार ज़िंदा रहेंगे."

किरनजीत संधू, भगत सिंह के भतीजे

आम धारणा शायद यही है कि भगत सिंह भारत में क्रांतिकारियों के बड़े नायक हैं लेकिन पाकिस्तान में लोगों से बात करें तो पता चलता है कि वहाँ भी उन्हें शिद्दत से याद किया जाता है..

यूनुस चौधरी पाकिस्तान में कम्यूनिस्ट पार्टी के सदस्य हैं और लाल थिएटर ग्रुप के संस्थापक हैं. यूनुस चौधरी कहते हैं कि पाकिस्तान में भगत सिंह आज भी ज़िंदा है.

वे कहते हैं, "पाकिस्तान की स्कूली किताबों में भले ही भगत सिंह का ज़िक्र न हो लेकिन भगत सिंह को पाकिस्तान के लोग भूले नहीं हैं. आज़ाद कश्मीर में जेकेएनएसएफ नाम के संगठन की रैलियों में भगत सिंह और चे ग्वेरा को हीरो मानते हैं. ब्लूचिस्तान में छात्र संगठन भी भगत सिंह को याद करते हैं. कई गैर सरकारी संगठन और अन्य छात्र संगठन भगत सिंह की विरासत को आगे बढ़ा रहे हैं. इसलिए भगत सिंह पाकिस्तान में आज भी ज़िंदा हैं."

वैसे भारत में भगत सिंह के जन्मदिन पर चंद कार्यक्रम हुए. हालांकि सरकारी स्तर पर भगत सिंह उपेक्षित ही रहे हैं. भगत सिंह के भतीजे किरनजीत संधू इससे दुखी हैं तो पर भगत सिंह के क्रांतिकारी शब्दों को याद कर वे नाउम्मीद नहीं.

'ज़िंदा रहेंगे विचार'

"पाकिस्तान की स्कूली किताबों में भले ही भगत सिंह का ज़िक्र न हो लेकिन भगत सिंह को पाकिस्तान के लोग भूले नहीं हैं. आज़ाद कश्मीर में जेकेएनएसएफ नाम के संगठन की रैलियों में भगत सिंह और चे ग्वेरा को हीरो मानते हैं. ब्लूचिस्तान में छात्र संगठन भी भगत सिंह को याद करते हैं. कई गैर सरकारी संगठन और अन्य छात्र संगठन भगत सिंह की विरासत को आगे बढ़ा रहे हैं. इसलिए भगत सिंह पाकिस्तान में आज भी ज़िंदा हैं."

यूसुफ चौधरी, कम्यूनिस्ट पार्टी, पाकिस्तान

किरनजीत संधू कहते हैं, "दुख तो होता है. शायद सरकार को लगता होगा कि भगत सिंह को याद करने से समाज के अच्छे लोग सक्रिय हो जाएँगे. भगत सिंह जी ने मेरे पिता यानी अपने भाई को जेल से आखिरी खत लिखा था...उन्होंने लिखा था हवा में रहेगी मेरे ख्याल की बिजली ये मुश्ते खाक़ है फ़ानी रहे....रहे न रहे.यानी ये शरीर तो मुट्ठी भर राख है रहे न रहे लेकिन मेरे विचार ज़िंदा रहेंगे."

उधर लेबर पार्टी ऑफ पाकिस्तान ने भारतीय दल को वीज़ा न मिलने पर नाराज़गी जताई है.प्रोफेसर चमन लाल को लिखी ई-मेल में लेबर पार्टी ऑफ पाकिस्तान के फारुख़ तारिक ने कहा है, "भगत सिंह पर कार्यक्रम की मेज़बानी करने वाले संगठन के पास खुफिया एजेंसी के अधिकारी तीन बार आए. हमने पाकिस्तान आने वाले सारे भारतीयों के बारे में उन्हें बताया था. इस छानबीन में खुफिया विभाग के अधिकारियों ने जितना पैसा खर्च किया वो किसी बेहतर काम के लिए लगा सकते थे."

केवल 23 साल की उम्र में अंग्रेज़ों ने उन्हें फाँसी पर चढ़ा दिया था. भगत सिंह, सुखदेव और राजगुरु को लाहौर सेंट्रल जेल में 1931 में फाँसी दे दी गई थी.

क्रांतिकारी साथी बटुकेश्वर दत्त के साथ मिलकर भगत सिंह ने नई दिल्ली की सेंट्रल एसेंबली में आठ अप्रैल, 1929 को बम और पर्चे फेंके थे. इस घटना में किसी की मौत नहीं हुई थी और भगत सिंह का कहना था कि उनका मक़सद केवल 'अंग्रेज़ सरकार को जगाने का था.' दोनों क्रांतिकारियों को सेंट्रल एसेंबली से ही गिरफ़्तार कर लिया गया था.

इसके बाद भगत सिंह पर ब्रिटिश शासन के ख़िलाफ़ जंग छेड़ने का आरोप लगा. इसी के साथ भगत सिंह, सुखदेव और राजगुरु के ख़िलाफ़ लाहौर षड्यंत्र का मामला चला और उन्हें इसी मामले में फँसी हुई.

भगत सिंह को जितना भारत से जोड़ कर देखा जाता है, उतना ही पाकिस्तान से.भगत सिंह ने पाकिस्तान की सरजमीं पर जन्म लिया. वहीं पले बढ़े. . आखिर शायद इसलिए वो हिंदुस्तान के नही बल्कि पाकिस्तान में भी कई लोगों के नायक हैं.


ਭਾਰਤੀ ਵਫ਼ਦ ਨੂੰ ਵੀਜ਼ੇ ਤੋਂ ਇਨਕਾਰ

Posted On September - 28 - 2012

ਸਦਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ

ਭਾਰਤੀਆਂ ਅਤੇ ਪਾਕਿਸਤਾਨੀਆਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 105ਵਾਂ ਜਨਮ ਦਿਹਾੜਾ ਸਾਂਝੇ ਤੌਰ 'ਤੇ ਮਨਾਉਣ ਦੀ ਮਨਸ਼ਾ ਉੱਪਰ ਅਫ਼ਸਰਸ਼ਾਹੀ ਦੁਆਰਾ ਵੀਜ਼ੇ ਨਾ ਦੇ ਕੇ ਪਾਣੀ ਫੇਰਨ ਦੀ ਘਟਨਾ ਨੇ ਜਿੱਥੇ ਇਸ ਸਾਂਝੇ ਸ਼ਹੀਦ ਦੇ ਸੰਦੇਸ਼ ਨੂੰ ਅੱਖੋਂ ਪਰੋਖੇ ਕੀਤਾ ਹੈ, ਉੱਥੇ ਦੋਵਾਂ ਮੁਲਕਾਂ ਦੇ ਬੁੱਧੀਜੀਵੀਆਂ ਵੱਲੋਂ ਆਪਸੀ ਸਾਂਝ ਪਕੇਰੀ ਕਰਨ ਦੇ ਯਤਨਾਂ ਨੂੰ ਵੀ ਠੇਸ ਪਹੁੰਚਾਈ ਹੈ। ਜ਼ਿਕਰਯੋਗ ਹੈ ਕਿ ਸਾਲ 2007 ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਸ਼ਤਾਬਦੀ ਵਰ੍ਹੇ ਤੋਂ ਬਾਅਦ ਦੋਵਾਂ ਮੁਲਕਾਂ ਦੀਆਂ ਸਿਵਲ ਸੁਸਾਇਟੀਆਂ ਨੇ ਇਸ ਵਾਰ ਫਿਰ ਲਾਹੌਰ ਵਿਖੇ ਸਾਂਝੇ ਤੌਰ 'ਤੇ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਸੀ। ਇਸ ਸਮਾਗਮ ਵਿੱਚ ਉਸ ਦੇ ਜੀਵਨ ਅਤੇ ਵਿਚਾਰਧਾਰਾ ਸਬੰਧੀ ਸੈਮੀਨਾਰ ਤੋਂ ਇਲਾਵਾ ਮਸ਼ਹੂਰ ਪਾਕਿਸਤਾਨੀ ਨਾਟਕਕਾਰ ਮਦੀਹਾ ਗੌਹਰ ਦੀ ਨਿਰਦੇਸ਼ਨਾ ਹੇਠ ਨਾਟਕ 'ਰੰਗ ਦੇ ਬਸੰਤੀ ਚੋਲਾ' ਵੀ ਖੇਡਿਆ ਜਾਣਾ ਸੀ। ਇਸ ਸਮਾਗਮ ਵਿੱਚ ਸ਼ਹੀਦ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ 32 ਮੈਂਬਰੀ ਭਾਰਤੀ ਵਫ਼ਦ ਨੇ ਸਰਹੱਦ ਪਾਰ ਜਾਣਾ ਸੀ ਪਰ ਵੀਜ਼ੇ ਲਈ ਇੱਕ ਮਹੀਨਾ ਪਹਿਲਾਂ ਅਰਜ਼ੀਆਂ ਦੇਣ ਦੇ ਬਾਵਜੂਦ ਅਫ਼ਸਰਸ਼ਾਹੀ ਦੁਆਰਾ ਪਾਏ ਗਏ ਅੜਿੱਕਿਆਂ ਕਾਰਨ ਉਨ੍ਹਾਂ ਦੀ ਸ਼ਮੂਲੀਅਤ ਸੰਭਵ ਨਹੀਂ ਹੋ ਸਕੀ। ਇੱਥੋਂ ਤਕ ਕਿ ਪਾਕਿਸਤਾਨ ਲੇਬਰ ਪਾਰਟੀ ਅਤੇ ਸਿਵਲ ਸੁਸਾਇਟੀ ਦੁਆਰਾ ਕੀਤੇ ਗਏ ਯਤਨ ਵੀ ਅਫ਼ਸਰਸ਼ਾਹੀ ਨੇ ਅਸਫ਼ਲ ਬਣਾ ਦਿੱਤੇ। ਪਾਕਿਸਤਾਨ ਅੰਦਰ ਚੱਲ ਰਹੀ ਅੰਦਰੂਨੀ ਸਿਆਸੀ ਠੰਢੀ ਜੰਗ ਦਾ ਵੀ ਇਸ ਕਾਰਵਾਈ ਪਿੱਛੇ ਲੁੱਕਵਾਂ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੋਵਾਂ ਮੁਲਕਾਂ ਦੇ ਬੁੱਧੀਜੀਵੀਆਂ ਦੁਆਰਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਾਂਝੇ ਤੌਰ 'ਤੇ ਮਨਾਉਣ ਦੀ ਕੀਤੀ ਕਵਾਇਦ ਤਾਂ ਭਾਵੇਂ ਸਫ਼ਲ ਨਹੀਂ ਹੋ ਸਕੀ ਪਰ ਇਸ ਨੇ ਉਸ ਦੀ ਵਿਚਾਰਧਾਰਾ ਅਤੇ ਸੁਨੇਹੇ ਨੂੰ ਮੁੜ ਸੋਚਣ, ਸਮਝਣ ਅਤੇ ਸਮਰਪਿਤ ਹੋਣ ਦੇ ਵਡੇਰੇ ਮੰਤਵ ਵੱਲ ਲੋਕਾਂ ਦਾ ਧਿਆਨ ਜ਼ਰੂਰ ਖਿੱਚਿਆ ਹੈ। ਸ਼ਹੀਦ ਭਗਤ ਸਿੰਘ ਕੇਵਲ ਅੱਜ ਦੇ ਭਾਰਤ ਦਾ ਹੀ ਨਹੀਂ ਸਗੋਂ ਅਣਵੰਡੇ ਹਿੰਦੁਸਤਾਨ ਦਾ ਵੀ ਮਹਾਨ ´ਾਂਤੀਕਾਰੀ ਸੀ। ਉਹ ਭਾਰਤ-ਪਾਕਿਸਤਾਨ ਦੋਵਾਂ ਮੁਲਕਾਂ ਦੇ ਆਜ਼ਾਦੀ ਸੰਗਰਾਮੀਆਂ ਦਾ ਪ੍ਰੇਰਨਾ ਸਰੋਤ ਸੀ। ਉਹ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਨਾਇਕ ਸੀ ਅਤੇ ਉਨ੍ਹਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਦਿਵਾਉਣ ਵਾਲਾ ਮਹਾਨ ਆਗੂ ਸੀ। ਸ਼ਹੀਦ ਭਗਤ ਸਿੰਘ ਹਿੰਦੁਸਤਾਨ ਦੀ ਜੰਗ-ਏ-ਆਜ਼ਾਦੀ ਦਾ ਅਜਿਹਾ ਸਾਂਝਾ ਨਾਇਕ ਹੈ ਜੋ ਆਪਣੀ ਸ਼ਹਾਦਤ ਤੋਂ ਬਾਅਦ ਅੱਜ ਤਕ ਦੋਵਾਂ ਮੁਲਕਾਂ ਦੇ ਲੋਕਾਂ ਦੇ ਪਿਆਰ ਅਤੇ ਸਤਿਕਾਰ ਦਾ ਪਾਤਰ ਬਣਿਆ ਹੋਇਆ ਹੈ। ਦੋਵਾਂ ਮੁਲਕਾਂ ਦੇ ਲੋਕ ਉਸ ਨੂੰ ਇੱਕੋ ਜਿੰਨੀ ਸ਼ਿੱਦਤ ਨਾਲ ਯਾਦ ਕਰਦੇ ਅਤੇ ਸਤਿਕਾਰ ਦਿੰਦੇ ਹਨ।
ਸਰਹੱਦਾਂ ਦੀ ਦੀਵਾਰ ਅਤੇ ਅਫ਼ਸਰਸ਼ਾਹੀ ਦੁਆਰਾ ਪਾਈਆਂ ਗਈਆਂ ਅੜਚਨਾਂ ਕਾਰਨ ਅੱਜ ਉਸ ਦੇ ਜਨਮ ਦਿਹਾੜੇ 'ਤੇ ਲਾਹੌਰ ਵਿਖੇ ਹੋਣ ਵਲੇ ਸਮਾਗਮ ਦਾ ਰੰਗ ਭਾਵੇਂ ਭਾਰਤੀ ਵਫ਼ਦ ਦੀ ਸ਼ਮੂਲੀਅਤ ਨਾ ਹੋਣ ਕਾਰਨ ਫਿੱਕਾ ਪੈ ਗਿਆ ਹੋਵੇ ਪਰ ਉਸ ਦੀ ਧਰਮ ਅਤੇ ਫ਼ਿਰਕਿਆਂ ਤੋਂ ਉੱਪਰ ਲੋਕ-ਪੱਖੀ ਵਿਚਾਰਧਾਰਾ ਦਾ ਰੰਗ ਫਿੱਕਾ ਪੈਣ ਵਾਲਾ ਨਹੀਂ ਹੈ। ਸ਼ਹੀਦ ਭਗਤ ਸਿੰਘ ਇੱਕ ਪਾਸੇ ਹਿੰਦੁਸਤਾਨ ਦੀ ਜੰਗ-ਏ-ਆਜ਼ਾਦੀ ਲਈ ਜੂਝ ਰਹੇ ਸੰਗਰਾਮੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ਸ਼ੀਲ ਸੀ ਅਤੇ ਦੂਜੇ ਪਾਸੇ ਦੱਬੇ-ਕੁਚਲੇ ਅਤੇ ਕਿਰਤੀ ਲੋਕਾਂ ਨੂੰ ਲੁੱਟ-ਖਸੁੱਟ ਦੀ ਸਦੀਵੀ ਗੁਲਾਮੀ ਤੋਂ ਛੁਟਕਾਰਾ ਦਿਵਾਉਣ ਲਈ ਯਤਨਸ਼ੀਲ ਸੀ। ਸੰਨ 1947 ਵਿੱਚ ਮਿਲੀ ਆਜ਼ਾਦੀ ਨਾਲ ਉਸ ਦਾ ਇੱਕ ਉਦੇਸ਼ ਤਾਂ ਭਾਰਤ-ਪਾਕਿਸਤਾਨ ਦੋਵਾਂ ਮੁਲਕਾਂ ਲਈ ਪੂਰਾ ਹੋ ਗਿਆ ਹੈ ਪਰ ਦੂਜਾ ਅਜੇ ਤਕ ਦੋਵੇਂ ਮੁਲਕਾਂ ਦੇ ਲੋਕਾਂ ਲਈ ਅਧੂਰਾ ਹੈ। ਇਸੇ ਕਰਕੇ ਉਸ ਦੀ ਪ੍ਰਸੰਗਤਾ ਅੱਜ ਵੀ ਦੋਵਾਂ ਮੁਲਕਾਂ ਵਿੱਚ ਬਰਾਬਰ ਬਣੀ ਹੋਈ ਹੈ। ਇਹ ਵੀ ਇੱਕ ਸਬੱਬ ਹੀ ਹੈ ਕਿ ਉਸ ਦੀਆਂ ਜੜ੍ਹਾਂ ਵੀ ਦੋਵੇਂ ਮੁਲਕਾਂ ਨਾਲ ਜੁੜੀਆਂ ਹੋਈਆਂ ਹਨ। ਉਹ ਹੁਣ ਦੇ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗੇ ਵਿਖੇ ਪੈਦਾ ਹੋਇਆ ਸੀ ਜਦੋਂਕਿ ਉਸ ਦਾ ਜੱਦੀ ਪਿੰਡ ਹਿੰਦੁਸਤਾਨ ਦੇ ਪੰਜਾਬ ਵਿੱਚ ਖਟਕੜਕਲਾਂ ਹੈ। ਉਸ ਦੀ ਵਿਚਾਰਧਾਰਾ ਉਦੋਂ ਵੀ ਦੋਵਾਂ ਮੁਲਕਾਂ ਦੇ ਲੋਕਾਂ ਲਈ ਸਾਂਝੀ ਸੀ ਅਤੇ ਅੱਜ ਵੀ ਸਾਰਿਆਂ ਲਈ ਰਾਹ ਦਸੇਰੀ ਹੈ। ਉਸ ਦਾ ਲੋਕ ਮੁਕਤੀ ਦਾ ਸੰਦੇਸ਼,''ਜਦ ਤਕ ਸਮਾਜਵਾਦੀ ਲੋਕਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਕਰ ਕੇ ਉਸਦੀ ਥਾਂ ਨਵਾਂ ਸਮਾਜ, ਖ਼ਸ਼ਹਾਲੀ 'ਤੇ ਅਧਾਰਤ ਨਵਾਂ ਸਮਾਜਿਕ ਢਾਂਚਾ ਨਹੀਂ ਉਸਰ ਜਾਂਦਾ, ਹਰ ਕਿਸਮ ਦੀ ਲੁੱਟ-ਖਸੁੱਟ ਅਸੰਭਵ ਬਣਾ ਕੇ ਮਨੁੱਖਤਾ ਉੱਤੇ ਅਸਲ ਅਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ ਤਦ ਤਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੇ ਨਿਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ'; ਅੱਜ ਵੀ ਦੋਵਾਂ ਮੁਲਕਾਂ ਦੇ ਗ਼ਰੀਬ ਅਤੇ ਨਿਤਾਣੇ ਲੋਕਾਂ ਲਈ ਪ੍ਰੇਰਣਾ ਸਰੋਤ ਹੈ। ਪਾਕਿਸਤਾਨੀ ਅਧਿਕਾਰੀਆਂ ਦੁਆਰਾ ਦੋਵਾਂ ਮੁਲਕਾਂ ਦੇ ਸਾਂਝੇ ਸ਼ਹੀਦ ਦੇ ਜਨਮ ਦਿਨ ਮੌਕੇ ਹੋਣ ਵਾਲੇ ਸਮਾਗਮ ਵਿੱਚ ਭਾਰਤੀ ਵਫ਼ਦ ਨੂੰ ਵੀਜ਼ਿਆਂ ਤੋਂ ਇਨਕਾਰ ਕਰਨ ਨਾਲ ਉਸ ਦੀ ਵਿਚਾਰਧਾਰਾ ਦੀ ਖ਼ੁਸ਼ਬੂ ਨੂੰ ਡੱਕਿਆ ਨਹੀਂ ਜਾ ਸਕਦਾ। ਦੋਵੇਂ ਮੁਲਕਾਂ ਦੇ ਕਿਰਤੀ ਲੋਕਾਂ ਲਈ ਸ਼ਹੀਦ ਭਗਤ ਸਿੰਘ ਦਾ ਜੀਵਨ ਅਤੇ ਵਿਚਾਰਧਾਰਾ ਹਮੇਸ਼ਾ ਹੀ ਚਾਨਣ ਮੁਨਾਰਾ ਰਹੇਗੀ। ਪਾਕਿਸਤਾਨੀ ਅਧਿਕਾਰੀਆਂ ਦੀ ਕਾਰਵਾਈ ਜਿੱਥੇ ਇਸ ਸਾਂਝੇ ਸ਼ਹੀਦ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ, ਉੱਥੇ ਦੋਵਾਂ ਮੁਲਕਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਅਤੇ ਬੁੱਧੀਜੀਵੀਆਂ ਦੁਆਰਾ ਕੀਤੇ ਜਾ ਰਹੇ ਯਤਨਾਂ ਨੂੰ ਤਾਰਪੀਡੋ ਕਰਨ ਵਾਲੀ ਵੀ ਹੈ। ਹਾਕਮਾਂ ਨੂੰ ਇਹ ਗੱਲ ਸਮਝ ਲੈਣੀ ਯੋਗ ਹੋਵੇਗੀ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਹੀ ਦੋਵਾਂ ਮੁਲਕਾਂ ਵਿੱਚ ਸਦੀਵੀ ਸ਼ਾਂਤੀ, ਸਾਂਝ ਅਤੇ ਖ਼ੁਸ਼ਹਾਲੀ ਦਾ ਆਧਾਰ ਬਣ ਸਕਦੀ ਹੈ।



--
NFFPFW / Human Rights Law Centre
c/o Sh. Vinod Kesari, Near Sarita Printing Press,
Tagore Nagar
Robertsganj,
District Sonbhadra 231216
Uttar Pradesh
Tel : 91-9415233583, 05444-222473
Email : romasnb@gmail.com
http://jansangarsh.blogspot.com







--
NFFPFW / Human Rights Law Centre
c/o Sh. Vinod Kesari, Near Sarita Printing Press,
Tagore Nagar
Robertsganj,
District Sonbhadra 231216
Uttar Pradesh
Tel : 91-9415233583, 05444-222473
Email : romasnb@gmail.com
http://jansangarsh.blogspot.com





No comments:

Post a Comment