Tuesday, December 9, 2014

ਢੰਡਾਰੀ, ਲੁਧਿਆਣਾ ਵਿਖੇ ਵਾਪਰੇ ਘਿਨਾਉਣੇ ਬਲਾਤਕਾਰ ਮਗਰੋ ਕੁੜੀ ਨੂੰ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੀੜ੍ਹਤ ਕੁੜੀ ਦੀ ਰਾਤ ਕਰੀਬ 1.30 ਵਜੇ ਮੌਤ ਹੋ ਚੁੱਕੀ ਹੈ। ਇਲਾਕੇ ਦੇ ਲੋਕਾਂ ਨੇ ਇਨਸਾਫ਼ ਲਈ ਇੱਕ ਸੰਘਰਸ਼ ਕਮੇਟੀ ਬਣਾ ਕੇ ਸੰਘਰਸ਼ ਸ਼ੁਰੂ ਕੀਤਾ ਹੈ। ਅਸੀਂ ਸਾਰੇ ਇਨਸਾਫ਼ ਪਸੰਦ ਨਾਗਰਿਕਾਂ ਨੂੰ ਅੱਗੇ ਆ ਕੇ ਸਾਥ ਦੇਣ ਲਈ ਅਪੀਲ ਕਰਦੇ ਹਾਂ..

balatkarian-kaatlan nu faahe laao! Dhandari ch dharna zari...
Lakhwinder's photo.
Lakhwinder's photo.

No comments:

Post a Comment